Title: ਪੰਜਾਬੀ ਮੁੰਡੇ Post by: AviThour on October 25, 2014, 12:24:35 PM ਸਾਰੇ ਪੰਜਾਬੀ ਇਸ ਭਾਗ ਵਿੱਚ ਸਵਾਗਤ ਹੈ. ਪੰਜਾਬੀ ਵਿਚ ਗੱਲ ਕਰੋ, ਧੰਨਵਾਦ. Title: Re: ਪੰਜਾਬੀ ਮੁੰਡੇ Post by: cryptoforcause on December 23, 2014, 06:34:20 AM ਸਾਰੇ ਪੰਜਾਬੀ ਇਸ ਭਾਗ ਵਿੱਚ ਸਵਾਗਤ ਹੈ. ਪੰਜਾਬੀ ਵਿਚ ਗੱਲ ਕਰੋ, ਧੰਨਵਾਦ. Aur bhai punjabi sher!! kidda? yaar mainu punjabi taan aundi aa lekin likha kivein iss keyboard naal!! koi site hai ve? Title: Re: ਪੰਜਾਬੀ ਮੁੰਡੇ Post by: gkv9 on March 09, 2015, 05:43:08 PM ਸਾਰੇ ਪੰਜਾਬੀ ਇਸ ਭਾਗ ਵਿੱਚ ਸਵਾਗਤ ਹੈ. ਪੰਜਾਬੀ ਵਿਚ ਗੱਲ ਕਰੋ, ਧੰਨਵਾਦ. Oye 22 kive aa? Veerji, kitho de ho tussi? Title: Re: ਪੰਜਾਬੀ ਮੁੰਡੇ Post by: skang on April 05, 2015, 08:16:44 PM ਸਤ੍ਸ੍ਰਿਅਕਾਲ ਜੀ |
ਜੀ ਮੈਂ ਰੋਪਰ ਰਹਨਾ ਤੇ ਦਿੱਲੀ ਕੰਮ ਕਰਦਾ | ਪੇਸ਼ੇ ਤੋਂ ਇੰਜੀਨੀਯਰ | "ਬਿਟਕੋਇਨ" ਦੇ ਪਿੱਛੇ ਜੇਹੜੀ ਤਕਨਾਲੋਜੀ ਹੈ , "ਬ੍ਲਾਕਚੈਨ" ਉਸਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਤੇ ਪੰਜਾਬੀ ਸ਼ਾਹਿਤ੍ਯਾ ਨਾਲ ਗੂਹੜਾ ਸੰਬੰਧ ਹੈ | ਜੇ ਕਰ ਤੁਸੀਂ ਲੋਕੀ ਤਕਨੀਕੀ ਚਰਚਾ ਚੁਣਦੇ ਹੋ ਤਾਂ ਮੈਂ ਵ੍ਯਾਖ੍ਯ ਕਰ ਸਕਦਾ ਹਾਂ | [http://punjabi.indiatyping.com/] Title: Re: ਪੰਜਾਬੀ ਮੁੰਡੇ Post by: glimpsy on April 07, 2016, 05:04:00 AM I am also from ropar but now i have shifted to Australia..
Title: Re: ਪੰਜਾਬੀ ਮੁੰਡੇ Post by: skang on April 26, 2016, 02:49:09 PM I am also from ropar but now i have shifted to Australia.. Ropar ch kithon beerya? Te aus ch kithe ajjkal? Title: Re: ਪੰਜਾਬੀ ਮੁੰਡੇ Post by: manav1112 on May 21, 2016, 05:07:09 AM 22 log mai mohali vich renda
Title: Re: ਪੰਜਾਬੀ ਮੁੰਡੇ Post by: skang on May 23, 2016, 06:33:08 AM 22 log mai mohali vich renda Bai main kharar..Title: Re: ਪੰਜਾਬੀ ਮੁੰਡੇ Post by: manav1112 on May 24, 2016, 08:55:10 AM north country te naal? Title: Re: ਪੰਜਾਬੀ ਮੁੰਡੇ Post by: skang on May 25, 2016, 04:29:30 AM north country te naal? Title: Re: ਪੰਜਾਬੀ ਮੁੰਡੇ Post by: manav1112 on May 27, 2016, 02:29:28 PM north country te naal? bohot kuch... vaise 22 koi meetup shuru krna chahiye saare punjab logon da Chandigarh ch... agle mahine vaapas aana h mujhe CHD Title: Re: ਪੰਜਾਬੀ ਮੁੰਡੇ Post by: skang on May 28, 2016, 10:01:35 AM Haan main start kitta si PU vich but koi aaya ni..
Te baaki sabnu trestor aaleya ne patt leya :) Title: Re: ਪੰਜਾਬੀ ਮੁੰਡੇ Post by: manav1112 on May 29, 2016, 04:58:55 AM koi na phir shuru kr lainge
Title: Re: ਪੰਜਾਬੀ ਮੁੰਡੇ Post by: skang on May 29, 2016, 08:29:28 AM Meetup te group bna lo fer .. karde aa chaalu ...
Title: Re: ਪੰਜਾਬੀ ਮੁੰਡੇ Post by: manav1112 on May 29, 2016, 02:19:46 PM Vaapas chd aake dekh te hai :)
|